ਲਛਮਣ ਨਹਿਰ ਵਿਚ ਪਿਆ ਪਾੜ, ਕਿਸਾਨਾਂ ਦਾ ਹੋਇਆ ਨੁਕਸਾਨ
ਪੰਜੇ ਕੇ ਉਤਾੜ (ਫਿਰੋਜ਼ਪੁਰ), 2 ਜੁਲਾਈ (ਪੱਪੂ ਸੰਧਾ)- ਪਿੰਡ ਰਾਓ ਕੇ ਹਿਠਾਡ ਦੇ ਕੋਲੋਂ ਲਛਮਣ ਨਹਿਰ ਨੂੰ ਪਾੜ ਪੈ ਗਿਆ। ਨਹਿਰ ਦੇ ਲਹਿੰਦੇ ਪਾਸੇ ਵਾਲੀ ਸਾਈਡ ਵੀਰਵਾਰ ਸਵੇਰੇ ਕਰੀਬ 20,25 ਫੁੱਟ ਦਾ ਪਾੜ ਪੈ ਗਿਆ ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ। ਝੋਨਾ, ਸਬਜੀਆਂ, ਪਸ਼ੂਆਂ ਦਾ ਹਰਾ ਚਾਰਾ ਡੁੱਬ ਗਿਆ।
;
;
;
;
;
;
;
;
;