JALANDHAR WEATHER

ਜੰਮੂ-ਕਸ਼ਮੀਰ : ਦੁਲ ਹਸਤੀ ਡੈਮ ਤੋਂ ਚਨਾਬ ਨਦੀ ਵਿਚ ਪਾਣੀ ਛੱਡਣ ਤੋਂ ਪਹਿਲਾਂ ਐਡਵਾਇਜ਼ਰੀ ਜਾਰੀ

ਡੋਡਾ (ਜੰਮੂ-ਕਸ਼ਮੀਰ), 27 ਜੂਨ - ਅਧਿਕਾਰੀਆਂ ਨੇ ਦੁਲ ਹਸਤੀ ਡੈਮ ਤੋਂ ਚਨਾਬ ਨਦੀ ਵਿਚ ਪਾਣੀ ਛੱਡਣ ਤੋਂ ਪਹਿਲਾਂ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਸ.ਡੀ.ਆਰ.ਐੱਫ. ਟੀਮਾਂ ਨੇ ਅਨਾਊਂਸਮੈਂਟਾਂ ਕਰ ਕੇ ਵਸਨੀਕਾਂ ਨੂੰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਅਤੇ ਨਦੀ ਪਾਰ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ