ਫੀਫਾ ਵਿਸ਼ਵ ਕੱਪ 2026 - ਤੁਰਕੀ ਨੇ 3-2 ਨਾਲ ਹਰਾਇਆ ਅਮਰੀਕਾ ਨੂੰ
ਨਵੀਂ ਦਿੱਲੀ, 26 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਡੀ ਦੇ ਮੁਕਾਬਲੇ ਵਿਚ ਅਮਰੀਕਾ ਨੂੰ ਤੁਰਕੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਾਸ ਏਂਜਲਸ ਵਿਖੇ ਹੋਏ ਇਸ ਮੁਕਾਬਲੇ ਵਿਚ ਤੁਰਕੀ ਨੇ ਅਮਰੀਕਾ ਨੂੰ 3-2 ਨਾਲ ਹਰਾ ਦਿੱਤਾ।
;
;
;
;
;
;
;
;