ਇੰਡੋ-ਤਿੱਬਤੀ ਸਰਹੱਦੀ ਪੁਲਿਸ ਦੀ 47ਵੀਂ ਬਟਾਲੀਅਨ ਨੇ ਪੈਂਗੋਂਗ ਤਸੋ ਦੇ ਕੰਢੇ 'ਤੇ ਮਨਾਇਆ ਕੌਮਾਂਤਰੀ ਯੋਗ ਦਿਵਸ
ਲੇਹ (ਲੱਦਾਖ), 21 ਜੂਨ - ਇੰਡੋ-ਤਿੱਬਤੀ ਸਰਹੱਦੀ ਪੁਲਿਸ ਦੀ 47ਵੀਂ ਬਟਾਲੀਅਨ ਨੇ ਪੈਂਗੋਂਗ ਤਸੋ ਦੇ ਕੰਢੇ 'ਤੇ ਅਭਿਆਸ ਕਰਕੇ 12ਵਾਂ ਸਾਲਾਨਾਕੌਮਾਂਤਰੀ ਯੋਗ ਦਿਵਸ ਮਨਾਇਆ।
;
;
;
;
;
;
;