JALANDHAR WEATHER

ਆਮ ਆਦਮੀ ਪਾਰਟੀ ਵਲੋਂ ਆਪਣੇ ਅਹੁਦੇਦਾਰਾਂ ਦਾ ਵਿਸਤਾਰ

ਚੰਡੀਗੜ੍ਹ, 15 ਜੂਨ - ਆਮ ਆਦਮੀ ਪਾਰਟੀ ਵਲੋਂ ਪੱਤਰ ਜਾਰੀ ਕਰ ਕੇ ਆਪਣੇ ਅਹੁਦੇਦਾਰਾਂ ਦਾ ਵਿਸਤਾਰ ਕੀਤਾ ਗਿਆ ਹੈ। ਜਾਰੀ ਪੱਤਰ ਅਨੁਸਾਰ ਜਰਨੈਲ ਸਿੰਘ ਢੋਟ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਇੰਚਾਰਜ, ਸਰਬਜੋਤ ਸਿੰਘ ਧੰਜਾਲ ਨੂੰ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ, ਦਿਨੇਸ਼ ਵਿਰਕ ਅਤੇ ਸ਼ਿਵਰਾਜ ਵਿਰਕ ਅਬਲੋਵਾਲ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ