JALANDHAR WEATHER

ਗੁਰਸਲੀਨ ਕੌਰ ਬਣੀ ਏਅਰ ਫੋਰਸ ਫਲਾਇੰਗ ਅਫ਼ਸਰ

ਤਲਵਾੜਾ, 14 ਜੂਨ- ਗੁਰਸਲੀਨ ਕੌਰ ਏਅਰ ਫੋਰਸ ਫਲਾਇੰਗ ਅਫ਼ਸਰ ਬਣੀ ਹੈ। ਗੁਰਸਲੀਨ ਕੌਰ ਨੇ 35ਵਾਂ ਰੈਂਕ ਹਾਸਿਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਜਾਣਕਾਰੀ ਦੇ ਅਨੁਸਾਰ, ਤਲਵਾੜਾ ਦੀ ਧੀ ਦਾ ਆਈ.ਏ.ਐੱਫ ਵਿਚ ਸਿਲੈਕਸ਼ਨ ਹੋਇਆ ਹੈ। ਧੀ ਦੀ ਕਾਮਯਾਬੀ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ