JALANDHAR WEATHER

ਹਲਕਾ ਜਲਾਲਾਬਾਦ ਨੂੰ ਮਿਲਿਆ ਇਕ ਹੋਰ ਖੇਤੀਬਾੜੀ ਜਿਣਸ ਦਾ ਖ਼ਰੀਦ ਕੇਂਦਰ

ਮੰਡੀ ਘੁਬਾਇਆ, 22 ਅਪ੍ਰੈਲ (ਅਮਨ ਬਵੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਪਿੰਡ ਚੱਕ ਸੋਹਣਾਂ ਸਾਂਦੜ ਨੂੰ ਖੇਤੀਬਾੜੀ ਜਿਣਸਾਂ ਦੀ ਖ਼ਰੀਦ ਵੇਚ ਦਾ ਇਕ ਨਵਾਂ ਕੇਂਦਰ ਮਿਲਿਆ ਹੈ, ਜਿਸ ਨਾਲ ਸਥਾਨਕ ਲੋਕਾਂ ’ਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ