ਆਈਪੀਐਲ 2026 - ਪ੍ਰਿਯਾਂਸ਼ ਨੇ 19 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ
ਮੁਹਾਲੀ , 19 ਅਪ੍ਰੈਲ - ਪ੍ਰਿਯਾਂਸ਼ ਆਰੀਆ ਨੇ 19 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਉਸਨੇ ਕੂਪਰ ਕੋਨੋਲੀ ਨਾਲ ਦੂਜੀ ਵਿਕਟ ਲਈ 80 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਅੱਜ ਆਈਪੀਐਲ ਵਿਚ, ਪੰਜਾਬ ਕਿੰਗਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ । ਲਖਨਊ ਸੀਜ਼ਨ ਦੀ ਆਪਣੀ ਤੀਜੀ ਜਿੱਤ 'ਤੇ ਨਜ਼ਰ ਰੱਖੇਗਾ, ਜਦੋਂ ਕਿ ਪੰਜਾਬ ਆਪਣੀ ਲੈਅ ਬਣਾਈ ਰੱਖਣ ਦਾ ਟੀਚਾ ਰੱਖੇਗਾ।
;
;
;
;
;
;
;
;
;