JALANDHAR WEATHER

ਪਿੰਡ ਪੰਡੋਰੀ ਵਿਖੇ ਮਿਲਿਆ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਬਜੁਰਗ

 ਖਲਵਾੜਾ (ਕਪੂਰਥਲਾ), 11 ਅਪ੍ਰੈਲ (ਮਨਦੀਪ ਸਿੰਘ ਸੰਧੂ) - ਦੇਰ ਰਾਤ ਫਗਵਾੜਾ ਘੁੰਮਣਾ ਰੋਡ 'ਤੇ ਸਥਿਤ ਪਿੰਡ ਪੰਡੋਰੀ ਵਿਖੇ ਦਿਮਾਗੀ ਤੌਰ 'ਤੇ ਪ੍ਰੇਸਾਨ ਬਜ਼ੁਰਗ ਮਿਲਿਆ ਹੈ। ਇਸ ਦੀ ਜਾਣਕਾਰੀ ਸਰਪੰਚ ਅਮ੍ਰਿੰਤਪਾਲ ਸਿੰਘ ਨੇ ਥਾਣਾ ਸਦਰ ਫਗਵਾੜਾ ਅਤੇ ਐਸ.ਡੀ.ਐਮ. ਫਗਵਾੜਾ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕੋਈ ਲੜ ਸਿਰਾ ਨਹੀਂ ਫੜਾਇਆ ਜਦਕਿ ਐਸ.ਡੀ ਐ. ਫਗਵਾੜਾ ਵਲੋਂ ਮਹਿਕਮੇ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਪਿੰਡ ਵਾਲੇ ਉਨ੍ਹਾਂ ਨੂੰ ਉਡੀਕ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ