ਪੰਜਾਬ ਵਿਚ ਬਦਲਿਆ ਮੌਸਮ ਦਾ ਮਿਜ਼ਾਜ, 3 ਦਿਨ ਪੈ ਸਕਦੈ ਮੀਂਹ
ਚੰਡੀਗੜ੍ਹ, 27 ਮਾਰਚ- ਪੰਜਾਬ ਵਿਚ ਮੌਸਮ ਦਾ ਮਿਜਾ ਬਦਲਣ ਦੇ ਆਸਾਰ ਬਣ ਰਹੇ ਹਨ। ਪੱਛਮੀ ਗੜਬੜੀ ਕਾਰਨ ਮੌਸਮ ਕੁਝ ਖਰਾਬ ਰਹਿ ਸਕਦਾ ਹੈ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਅਗਲੇ 3 ਦਿਨਾਂ ਤੱਕ ਮੌਸਮ ਠੰਡਾ ਰਹੇਗਾ। ਕਈ ਥਾਵਾਂ ਉਤੇ ਤੇਜ਼ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। 27, 28, 29 ਤਰੀਕ ਤੱਕ ਮੌਸਮ ਖਰਾਬ ਰਹਿ ਸਕਦਾ ਹੈ।
;
;
;
;
;
;
;
;