JALANDHAR WEATHER

ਕੈਨੇਡਾ ਦੇ ਪੀਐਮ ਮਾਰਕ ਕਾਰਨੀ ਦਾ ਜਹਾਜ਼ ਭਾਰਤ, ਆਸਟ੍ਰੇਲੀਆ ਤੇ ਜਪਾਨ ਦੇ ਟਰਿੱਪ ਲਈ ਤਿਆਰ

 ਕੈਨੈਡਾ, 26 ਫਰਵਰੀ- ਕੈਨੇਡਾ ਦੇ ਪੀਐਮ ਮਾਰਕ ਕਾਰਨੀ ਦਾ ਜਹਾਜ਼ ਭਾਰਤ, ਆਸਟ੍ਰੇਲੀਆ ਤੇ ਜਪਾਨ ਦੇ ਟਰਿੱਪ ਲਈ ਤਿਆਰ ਓਟਾਵਾ ਤੋਂ ਤੁਰਨ ਲਈ ਤਿਆਰ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਭਾਰਤ, ਆਸਟ੍ਰੇਲੀਆ ਤੇ ਜਾਪਾਨ ਦੀ ਯਾਤਰਾ ਉਤੇ ਆ ਰਹੇ ਹਨ। ਉਨ੍ਹਾਂ ਦਾ ਜਹਾਜ਼ ਦਾ ਓਟਾਵਾ ਤੋਂ ਉਡਾਨ ਭਰੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਲਕੇ 3.30 ਵਜੇ ਤੱਕ ਮੁੰਬਈ ਪਹੁੰਚ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ