JALANDHAR WEATHER

ਬੀ.ਐੱਸ.ਐੱਫ. ਵਲੋਂ ਬਾਰਡਰਮੈਨ ਮੈਰਾਥਨ 2026 ਆਯੋਜਿਤ, ਵੱਡੀ ਗਿਣਤੀ ਵਿਚ ਲੋਕਾਂ ਨੇ ਲਿਆ ਹਿੱਸਾ

 ਅੰਮ੍ਰਿਤਸਰ, 22 ਫਰਵਰੀ - ਅੰਮ੍ਰਿਤਸਰ ਵਿਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵਲੋਂ ਬਾਰਡਰਮੈਨ ਮੈਰਾਥਨ 2026 ਆਯੋਜਿਤ ਕੀਤੀ ਗਈ। ਇਸ ਮੈਰਾਥਨ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ