JALANDHAR WEATHER

ਜੰਮੂ-ਕਸ਼ਮੀਰ : ਸ਼ੱਕੀ ਵਸਤੂ ਮਿਲਣ ਤੋਂ ਬਾਅਦ ਬਾਂਦੀਪੋਰਾ-ਸ਼੍ਰੀਨਗਰ ਵਿਕਲਪਕ ਸੜਕ ਨੂੰ ਕੀਤਾ ਗਿਆ ਬੰਦ

ਗੰਦੇਰਬਲ (ਜੰਮੂ-ਕਸ਼ਮੀਰ), 21 ਫਰਵਰੀ - ਗੰਦੇਰਬਲ ਜ਼ਿਲ੍ਹੇ ਦੇ ਸਫਾਪੋਰਾ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਸਟੋਨ ਕਰੱਸ਼ਰ ਦੇ ਨੇੜੇ ਇਕ ਸ਼ੱਕੀ ਵਸਤੂ ਮਿਲੀ। ਸਾਵਧਾਨੀ ਦੇ ਤੌਰ 'ਤੇ ਬਾਂਦੀਪੋਰਾ-ਸ਼੍ਰੀਨਗਰ ਵਿਕਲਪਕ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲ ਕੰਮ 'ਤੇ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ