11 ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਤਰਰਾਸ਼ਟਰੀ ਬੇੜੇ ਦੀ ਸਮੀਖਿਆ ਕੀਤੀ , ਹਵਾਈ ਸਲਾਮੀ ਕੀਤੀ ਪ੍ਰਾਪਤ
ਨਵੀਂ ਦਿੱਲੀ , 18 ਫਰਵਰੀ - ਭਾਰਤ ਦੀ ਵਧਦੀ ਜਲ ਸੈਨਾ ਸ਼ਕਤੀ ਦਾ ਇਕ ਇਤਿਹਾਸਕ ਪ੍ਰਦਰਸ਼ਨ ਅੱਜ ਵਿਸ਼ਾਖਾਪਟਨਮ ਦੇ ਤੱਟ 'ਤੇ ਹੋਇਆ, ਜਿਸ ਨੂੰ ਕਿਸਮਤ ਦਾ ਸ਼ਹਿਰ ਕਿਹਾ ਜਾਂਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ...
... 8 hours 26 minutes ago