ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੈਨੂੰ ਭਾਜਪਾ ਵਲੋ ਸੰਗਰੂਰ ਤੋਂ ਟਿਕਟ ਦੀ ਕੀਤੀ ਪੇਸ਼ਕਸ਼ - ਨਰਿੰਦਰ ਕੌਰ ਭਰਾਜ
ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ) - ਆਪ ਵਿਧਾਇਕ ਨਰਿੰਦਰ ਕੌਰ ਭਾਰਜ ਨੇ ਪ੍ਰੈੱਸ ਵਾਰਤਾ ਦੌਰਾਨ ਆਪ੍ਰੇਸ਼ਨ ਲੋਟਸ 'ਤੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੈਨੂੰ ਭਾਜਪਾ ਵਲੋ ਸੰਗਰੂਰ ਤੋਂ ਟਿਕਟ ਦੀ ਪੇਸ਼ਕਸ਼ ਕੀਤੀ । ਸੰਗਰੂਰ ਤੋਂ ਭਾਜਪਾ ਦਾ ਵੱਡਾ ਆਗੂ ਮੇਰੇ ਕੋਲ ਪਹੁੰਚਿਆ ਅਤੇ ਭਾਜਪਾ ਵਿਚ ਸ਼ਾਮਲ ਹੋਣ ਅਤੇ ਹਰ ਮੰਗ ਪੂਰੀ ਕਰਨ ਦਾ ਲਾਲਚ ਦਿੱਤਾ।
;
;
;
;
;
;
;
;