ਮਾਮੂਲੀ ਝਗੜੇ ਕਰਕੇ ਵਿਅਕਤੀ ਦਾ ਇੱਟ ਮਾਰ ਕੇ ਕਤਲ
ਭੁਲੱਥ, 19 ਜਨਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭਲੱਥ ਤੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਖਹਿਰਾਬਾਦ ਤਲਵੰਡੀ ਦੇ ਵਸਨੀਕ ਗੁਰਮੀਤ ਲਾਲ ਪੁੱਤਰ ਪ੍ਰੀਤੂ ਰਾਮ, ਜੋ ਕਿ ਆਲਮਪੁਰ ਬੱਕਾ ਰੋਡ ’ਤੇ ਖੈਰਾਬਾਦ ਬੱਸ ਸਟੈਂਡ ਦੇ ਨਜ਼ਦੀਕ ਗਰੀਨ ਪੈਲੇਸ ਦੇ ਨਜ਼ਦੀਕ ਕਰਿਆਨੇ ਦੀ ਦੁਕਾਨ ਕਰਦਾ ਸੀ, ਬੀਤੀ ਰਾਤ ਤਿੰਨ ਵਿਅਕਤੀਆਂ ਨਾਲ ਮਾਮੂਲੀ ਝਗੜਾ ਹੋਣ ਕਰਕੇ ਇਕ ਨੌਜਵਾਨ ਵੱਲੋਂ ਉਸ ਦੇ ਸਿਰ ’ਚ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ।
;
;
;
;
;
;
;
;