6 ਜੰਮੂ ਵਿਚ ਸੈਰ-ਸਪਾਟਾ ਪ੍ਰਮੋਸ਼ਨ 'ਤੇ 29 ਕਰੋੜ ਰੁਪਏ ਖਰਚ ਕੀਤੇ ਗਏ - ਜੰਮੂ-ਕਸ਼ਮੀਰ ਸਰਕਾਰ
ਸ੍ਰੀਨਗਰ ,12 ਫਰਵਰੀ - ਜੰਮੂ-ਕਸ਼ਮੀਰ ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਦੋ ਸਾਲਾਂ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸੈਰ-ਸਪਾਟਾ ਪ੍ਰਮੋਸ਼ਨ 'ਤੇ 76 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ, ਜਿਨ੍ਹਾਂ ਵਿਚੋਂ 29 ਕਰੋੜ ਰੁਪਏ ...
... 1 hours 30 minutes ago