JALANDHAR WEATHER

ਜੇ ਚਿੱਟਾ ਵਿਕਵਾਉਣਾ ਤੇ ਗੈਂਗਸਟਰ ਲਿਆਉਣੇ ਨੇ, ਫਿਰ ਕਰ ਲੈਂਦੇ ਹਾਂ ਅਕਾਲੀ ਦਲ ਨਾਲ ਸਮਝੌਤਾ- ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ, 16 ਜਨਵਰੀ- ਭਾਜਪਾ ਸੰਸਦ ਮੈਂਬਰ ਤੇ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕੇ ਜੇਕਰ ਤੁਸੀਂ ਬੇਰੁਜ਼ਗਾਰੀ ਖਤਮ ਕਰਨੀ, ਕਰੱਪਸ਼ਨ ਖਤਮ ਕਰਨੀ ਜਾਂ ਚਿੱਟਾ ਖਤਮ ਕਰਨਾ ਤਾਂ ਫਿਰ ਯੋਗੀ ਜਾਂ ਸੈਣੀ ਵਰਗਿਆਂ ਨੂੰ ਲੈ ਕੇ ਆਓ। ਇਸੇ ਲਈ ਤਾਂ ਭਾਜਪਾ 20 ਸੂਬਿਆਂ ਚ ਰਾਜ ਕਰ ਰਹੀ ਆ ਹੈ। ਜੇ ਫਿਰ ਚਿੱਟਾ ਵਿਕਵਾਉਣਾ ਜਾਂ ਗੈਂਗਸਟਰਵਾਦ ਲਿਆਉਣਾ ਤਾਂ ਫਿਰ ਅਸੀਂ ਵੀ ਕਰ ਲੈਂਦੇ ਹਾਂ ਅਕਾਲੀ ਦਲ ਨਾਲ ਸਮਝੌਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ