ਨਸ਼ਾਖੋਰੀ ਪੰਜਾਬ ਲਈ ਵੱਡੀ ਵੰਗਾਰ- ਰਾਸ਼ਟਰਪਤੀ ਮੁਰਮੂ
ਅੰਮ੍ਰਿਤਸਰ, 15 ਜਨਵਰੀ (ਰੇਸ਼ਮ ਸਿੰਘ)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਪੰਜਾਬ ਲਈ ਵੱਡੀ ਸਮੱਸਿਆ ਨਸ਼ਾਖੋਰੀ ਹੈ, ਜਿਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣਾ ਚਾਹੀਦਾ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ ਡਿਗਰੀਆਂ ਵੰਡਣ ਉਪਰੰਤ ਸੰਬੋਧਨ ਕਰ ਰਹੇ ਹਨ।
;
;
;
;
;
;
;
;