JALANDHAR WEATHER

ਛੱਤੀਸਗੜ੍ਹ : 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ

 ਕਵਾਰਧਾ (ਛੱਤੀਸਗੜ੍ਹ), 11 ਜਨਵਰੀ - ਛੱਤੀਸਗੜ੍ਹ ਰਾਜ ਪੇਂਡੂ ਆਜੀਵਿਕਾ ਮਿਸ਼ਨ 'ਬਿਹਾਨ' ਰਾਹੀਂ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ 'ਤੇ ਦਿੱਲੀ ਵਿਚ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਕਵਾਰਧਾ ਦੇ ਕੁਲੈਕਟਰ ਗੋਪਾਲ ਵਰਮਾ ਨੇ ਕਿਹਾ, "ਇਹ ਸਾਡੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਲਤਾ ਸਾਹੂ ਨੂੰ ਦਿੱਲੀ ਬੁਲਾਇਆ ਗਿਆ ਹੈ ਅਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ... ਔਰਤਾਂ ਸਾਰੇ ਖੇਤਰਾਂ ਵਿਚ ਅੱਗੇ ਵਧ ਰਹੀਆਂ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ