ਕੋਹਲੀ ਦੇ ਨਾਂ ਇਕ ਹੋਰ 'ਵਿਰਾਟ' ਉਪਲੱਬਧੀ, 28000 ਕੌਮਾਂਤਰੀ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣੇ
ਨਵੀਂ ਦਿੱਲੀ, 11 ਜਨਵਰੀ (ਏ.ਐਨ.ਆਈ.)- ਕੋਹਲੀ ਦੇ ਨਾਂ ਇਕ ਹੋਰ 'ਵਿਰਾਟ' ਉਪਲੱਬਧੀ ਜੁੜ ਗਈ ਹੈ। ਉਹ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਤੋਂ ਬਾਅਦ
28000 ਕੌਮਾਂਤਰੀ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ।
;
;
;
;
;
;
;
;