ਇਸ ਸਾਲ, ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ 'ਆਪ੍ਰੇਸ਼ਨ ਸੰਧੂਰ' - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਇਸ ਸਾਲ, 'ਆਪ੍ਰੇਸ਼ਨ ਸੰਧੂਰ' ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਬਣ ਗਿਆ। ਦੁਨੀਆ ਨੇ ਸਪੱਸ਼ਟ ਤੌਰ 'ਤੇ ਦੇਖਿਆ ਕਿ ਅੱਜ ਦਾ ਭਾਰਤ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦਾ। 'ਆਪ੍ਰੇਸ਼ਨ ਸੰਧੂਰ' ਦੌਰਾਨ, ਦੁਨੀਆ ਦੇ ਹਰ ਕੋਨੇ ਤੋਂ ਭਾਰਤ ਮਾਤਾ ਪ੍ਰਤੀ ਪਿਆਰ ਅਤੇ ਸ਼ਰਧਾ ਦੀਆਂ ਤਸਵੀਰਾਂ ਉੱਭਰ ਕੇ ਸਾਹਮਣੇ ਆਈਆਂ... ਇਹੀ ਭਾਵਨਾ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਵੀ ਦੇਖੀ ਗਈ..."।
;
;
;
;
;
;
;