JALANDHAR WEATHER

ਕਾਂਗਰਸ ਨੇ ਮਨਰੇਗਾ 'ਤੇ ਮਤਾ ਜਾਰੀ ਕੀਤਾ: ਸਲਮਾਨ ਖੁਰਸ਼ੀਦ

 ਨਵੀਂ ਦਿੱਲੀ, 27 ਦਸੰਬਰ - ਸੀਨੀਅਰ ਕਾਂਗਰਸi ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) 'ਤੇ ਇਕ ਪੂਰਾ ਮਤਾ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਇਸ ਲਈ ਆਇਆ ਹੈ ਕਿਉਂਕਿ ਕਾਂਗਰਸ ਮਨਰੇਗਾ ਨੂੰ ਵਿਕਾਸ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ (ਵੀ.ਬੀ.-ਜੀ ਰਾਮ-ਜੀ) 2025 ਨਾਲ ਬਦਲਣ ਦਾ ਵਿਰੋਧ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ