ਸੰਘਣੀ ਧੁੰਦ ਨੇ ਕੱਢੇ ਵੱਟ, ਅੱਧੀ ਰਾਤ ਤੋਂ ਬਾਅਦ ਰਾਜਾਸਾਂਸੀ ਹਵਾਈ ਅੱਡੇ ’ਤੋਂ ਨਹੀਂ ਉੱਡਿਆ ਕੋਈ ਜਹਾਜ਼
ਰਾਜਾਸਾਂਸੀ, , 27 ਦਸੰਬਰ (ਹਰਦੀਪ ਸਿੰਘ ਖੀਵਾ)- ਦਿੱਲੀ ਤੋਂ ਇਥੇ ਪੁੱਜੀਆਂ ਦੋ ਉਡਾਣਾਂ ਅਤੇ ਮੁੰਬਈ ਤੋਂ ਪੁੱਜੀ ਏਅਰ ਇੰਡੀਆ ਦੀ ਉਡਾਣ ਨੂੰ ਏ. ਟੀ. ਸੀ. (ਏਅਰ ਟਰੈਫਿਕ ਕੰਟਰੋਲ) ਵਲੋਂ ਸੰਘਣੀ ਧੁੰਦ ਹੋਣ ਕਾਰਣ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ। ਦਿੱਲੀ ਵਾਲੀਆਂ ਉਕਤ ਉਡਾਣਾਂ ਨੂੰ ਅੰਮਿ੍ਤਸਰ ਹਵਾਈ ਅੱਡੇ ਦੇ ਉੱਪਰੋਂ ਹੀ ਦਿੱਲੀ ਅਤੇ ਮੁੰਬਈ ਵਾਲੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ।
;
;
;
;
;
;
;
;
;