ਅੰਡਰ-19 ਏਸ਼ੀਆ ਕੱਪ ਫਾਈਨਲ: ਪਾਕਿਸਤਾਨ ਨੇ 191 ਦੌੜਾਂ ਨਾਲ ਜਿੱਤਿਆ
ਦੁਬਈ, 21 ਦਸੰਬਰ - ਪਾਕਿਸਤਾਨ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੂਰਨਾਮੈਂਟ ਜਿੱਤਿਆ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ 2012 ਵਿਚ ਭਾਰਤ ਨਾਲ ਸਾਂਝੇ ਤੌਰ 'ਤੇ ਟੂਰਨਾਮੈਂਟ ਜਿੱਤਿਆ ਸੀ।
;
;
;
;
;
;
;
;