ਹਲਕਾ ਫਤਿਹਗੜ੍ਹ ਚੂੜੀਆਂ ਦੇ 11 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਜੇਤੂ
ਫਤਿਹਗੜ੍ਹ ਚੂੜੀਆਂ, 17 ਦਸੰਬਰ (ਰੰਧਾਵਾ/ ਫੁੱਲ)- ਹਲਕਾ ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 11 ਤੋਂ ਸੰਮਤੀ ਮੈਂਬਰ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਨੇ ਚੋਣ ਜਿੱਤੀ। ਰਜਿੰਦਰ ਸਿੰਘ ਨੂੰ ਕੁੱਲ ਵੋਟਾਂ 1350 ਪਈਆਂ ਜਦ ਕਿ ਕਾਂਗਰਸ ਦੇ ਉਮੀਦਵਾਰ ਨੂੰ 1017 ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਈਆਂ। ਉਮੀਦਵਾਰ ਰਜਿੰਦਰ ਸਿੰਘ ਕੁੱਲ 333 ਵੋਟਾਂ ਨਾਲ ਜੇਤੂ ਰਹੇ।
;
;
;
;
;
;
;
;