ਨਿਪਾਲ : ਲਾਈਟਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਰੋਕ ਦਿੱਤੀ ਗਈ ਉਡਾਣਾਂ ਦੀ ਆਵਾਜਾਈ
ਤ੍ਰਿਭੁਵਨ (ਨਿਪਾਲ), 8 ਨਵੰਬਰ - ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ ਦੇ ਨਾਲ ਲਾਈਟਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਟੀਆਈਏ (ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ) ਦੇ ਬੁਲਾਰੇ ਰੇਂਜੀ ਸ਼ੇਰਪਾ ਨੇ ਫ਼ੋਨ 'ਤੇ ਨਿਊਜ਼ ਏਜੰਸੀ ਨੂੰ ਪੁਸ਼ਟੀ ਕੀਤੀ", "ਰਨਵੇਅ ਦੇ ਏਅਰਫੀਲਡ ਲਾਈਟਿੰਗ ਸਿਸਟਮ ਵਿਚ ਸਮੱਸਿਆ ਦੀ ਰਿਪੋਰਟ ਕੀਤੀ ਗਈ ਹੈ। ਹੁਣ ਤੱਕ ਘੱਟੋ-ਘੱਟ ਪੰਜ ਉਡਾਣਾਂ ਰੋਕੀਆਂ ਗਈਆਂ ਹਨ। ਘਰੇਲੂ ਅਤੇ ਅੰਤਰਰਾਸ਼ਟਰੀ, ਸਾਰੀਆਂ ਆਗਮਨ ਅਤੇ ਰਵਾਨਗੀ ਉਡਾਣਾਂ ਵਿਚ ਦੇਰੀ ਹੋਈ ਹੈ। ਸਮੱਸਿਆ ਦਾ ਪਤਾ ਸ਼ਾਮ 5:30 ਵਜੇ (ਸਥਾਨਕ ਸਮਾਂ) ਲੱਗਿਆ:
;
;
;
;
;
;
;