ਚੋਣ ਕਮਿਸ਼ਨ ਵਲੋਂ ਪਟਨਾ ਦੇ ਪੁਲਿਸ ਸੁਪਰਡੈਂਟ (ਦਿਹਾਤੀ) ਦਾ ਤਬਾਦਲਾ ਕਰਨ ਦੇ ਨਿਰਦੇਸ਼
ਨਵੀਂ ਦਿੱਲੀ, 1 ਨਵੰਬਰ - ਭਾਰਤੀ ਚੋਣ ਕਮਿਸ਼ਨ ਨੇ 178-ਮੋਕਾਮਾ ਵਿਧਾਨ ਸਭਾ ਹਲਕੇ ਦੇ ਸੰਬੰਧ ਵਿਚ ਐਸਡੀਓ ਬਾਰਹ ਚੰਦਨ ਕੁਮਾਰ, ਬਾਰਹ-2 ਐਸਡੀਪੀਓ ਰਾਕੇਸ਼ ਕੁਮਾਰ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਹੁਕਮ ਦਿੱਤਾ ਹੈ ਅਤੇ ਐਸਡੀਪੀਓ ਬਾਰਹ-2 ਅਭਿਸ਼ੇਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਕਮਿਸ਼ਨ ਨੇ ਪਟਨਾ ਦੇ ਪੁਲਿਸ ਸੁਪਰਡੈਂਟ (ਦਿਹਾਤੀ) ਵਿਕਰਮ ਸਿਹਾਗ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਹਨ।
;
;
;
;
;
;
;
;
;