ਲੁਧਿਆਣਾ 'ਚ ਸੀ.ਐਮ. ਮਾਨ ਵਲੋਂ ਫੇਸਲੈੱਸ ਆਰ.ਟੀ.ਓ. ਸਰਵਿਸ ਦੀ ਸ਼ੁਰੂਆਤ
ਲੁਧਿਆਣਾ, 29 ਅਕਤੂਬਰ-ਲੁਧਿਆਣਾ 'ਚ ਸੀ.ਐਮ. ਮਾਨ ਵਲੋਂ ਫੇਸਲੈੱਸ ਆਰ.ਟੀ.ਓ. ਸਰਵਿਸ ਦੀ ਸ਼ੁਰੂਆਤ ਕੀਤੀ ਗਈ ਹੈ। ਸੀ.ਐਮ. ਮਾਨ ਤੇ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀ.ਐਮ. ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਘਰ ਬੈਠੇ ਹੀ ਆਰ.ਟੀ.ਓ. ਨਾਲ ਜੁੜੇ ਸਾਰੇ ਕੰਮ ਹੋਣਗੇ। ਘਰ ਬੈਠੇ ਡੀ.ਐਲ. ਤੇ ਆਰ.ਸੀ. ਨਾਲ ਸੰਬੰਧਿਤ 56 ਸੇਵਾਵਾਂ ਮਿਲਣਗੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਈ.ਕੇ.ਵਾਈ.ਸੀ. ਜ਼ਰੀਏ ਤੁਰੰਤ ਲਰਨਿੰਗ ਲਾਇਸੈਂਸ ਜਾਰੀ ਹੋਵੇਗਾ।
;
;
;
;
;
;
;