ਮਹਿਲਾ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ

ਇੰਦੌਰ, 19 ਅਕਤੂਬਰ - ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਮੇਜ਼ਬਾਨ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਇੰਦੌਰ ਦੇ ਊਸ਼ਾ ਰਾਜੇ ਹੋਲਕਰ ਸਟੇਡੀਅਮ ਵਿਚ ਇਹ ਮੈਚ ਦੁਪਹਿਰ 3 ਵਜੇ ਖੇਡਿਆ ਜਾਵੇਗਾ। ਸੈਮੀਫਾਈਨਲ ਵਿਚ ਪਹੁੰਚਣ ਲਈ ਭਾਰਤ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ।