'ਆਪ' ਨੇ ਉਪ ਚੋਣਾਂ ਲਈ ਬਡਗਾਮ ਤੇ ਨਗਰੋਟਾ ਤੋਂ ਉਮੀਦਵਾਰ ਐਲਾਨੇ

ਨਵੀਂ ਦਿੱਲੀ, 18 ਅਕਤੂਬਰ-'ਆਪ' ਨੇ ਜੰਮੂ-ਕਸ਼ਮੀਰ ਵਿਚ ਆਉਣ ਵਾਲੀਆਂ ਉਪ ਚੋਣਾਂ ਲਈ ਬਡਗਾਮ ਤੋਂ ਦੀਬਾ ਖਾਨ ਅਤੇ ਨਗਰੋਟਾ ਤੋਂ ਜੋਗਿੰਦਰ ਸਿੰਘ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ।