JALANDHAR WEATHER

ਏਸ਼ੀਆ ਕੱਪ 2025 : ਭਾਰਤ ਨੇ ਓਮਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ

ਅਬੂ ਧਾਬੀ, 19 ਸਤੰਬਰ-ਏਸ਼ੀਆ ਕੱਪ ਵਿਚ ਅੱਜ ਭਾਰਤ ਤੇ ਓਮਾਨ ਵਿਚਾਲੇ ਮੈਚ ਹੈ। ਇਹ ਏਸ਼ੀਆ ਕੱਪ ਦਾ 12ਵਾਂ ਮੈਚ ਹੈ। ਟਾਸ ਭਾਰਤ ਨੇ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 20 ਓਵਰ ਖੇਡਣ ਤੋਂ ਬਾਅਦ 188 ਦੌੜਾਂ 8 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ ਤੇ ਟੀਚਾ ਓਮਾਨ ਨੂੰ 189 ਦੌੜਾਂ ਦਾ ਦਿੱਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ