JALANDHAR WEATHER

ਪੀ.ਯੂ. : ਵਿਦਿਆਰਥੀ ਚੋਣਾਂ 'ਚ ਗੌਰਵ ਵੀਰ ਸੋਹਲ ਚੱਲ ਰਹੇ ਅੱਗੇ

ਚੰਡੀਗੜ੍ਹ, 3 ਸਤੰਬਰ (ਸੰਦੀਪ)-ਸੈਕਟਰੀ ਚੋਣ ਵਿਚ ਅਭਿਸ਼ੇਕ ਦਗਰ 527 ਵੋਟਾਂ, ਜਤਿਨ 80, ਕੋਮਲ ਪ੍ਰੀਤ ਕੌਰ 362, ਸਾਹਿਲ ਜਾਂਗੜਾ 75, ਵਿਸ਼ੇਸ਼ ਅਨੰਦ ਢਾਕਾ 466, ਨੋਟਾ ਨੂੰ 67 ਵੋਟਾਂ ਪਈਆਂ ਹਨ।  
ਪ੍ਰਧਾਨਗੀ ਚੋਣ ਲਈ  SF ਸੁਮਿਤ - 943, ਏ.ਬੀ.ਵੀ.ਪੀ. ਗੌਰਵ- 1209, NSUI ਪਰਬਜੋਤ, 561, ASAP ਮਨਕੀਰਤ- 393, PSU ਜੋਬਨ - 127, SOI ਸੀਰਤ- 110, ਸੋਪੂ ਅਰਦਾਸ- 132, ASF ਨਵਨੀਤ-54
ਨੋਟਾ ਨੂੰ  41 ਵੋਟਾਂ ਪਈਆਂ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ