JALANDHAR WEATHER

ਇਜ਼ਰਾਈਲ-ਈਰਾਨ ਤਣਾਅ ਵਿਚਾਲੇ 90 ਕਸ਼ਮੀਰੀ ਵਿਦਿਆਰਥੀ ਅਰਮੀਨੀਆ ਤੋਂ ਭਾਰਤ ਲਈ ਰਵਾਨਾ

ਨਵੀਂ ਦਿੱਲੀ, 18 ਜੂਨ-ਇਜ਼ਰਾਈਲ-ਈਰਾਨ ਟਕਰਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਦੁਆਰਾ ਚਲਾਈ ਗਈ ਨਿਕਾਸੀ ਕਾਰਵਾਈ ਦੌਰਾਨ, ਕਸ਼ਮੀਰ ਘਾਟੀ ਦੇ 90 ਵਿਦਿਆਰਥੀ ਅੱਜ ਰਾਤ ਅਰਮੀਨੀਆ ਤੋਂ ਨਵੀਂ ਦਿੱਲੀ ਪਹੁੰਚਣ ਲਈ ਫਲਾਈਟ ਵਿਚ ਬੈਠ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ