JALANDHAR WEATHER

ਤਕਨੀਕੀ ਸਮੱਸਿਆ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਵਾਪਸ ਦਿੱਲੀ ਮੋੜੀ

ਨਵੀਂ ਦਿੱਲੀ, 16 ਜੂਨ-ਦਿੱਲੀ ਤੋਂ ਰਾਂਚੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਇਕ ਉਡਾਣ, ਜੋ ਸ਼ਾਮ 6:20 ਵਜੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਉਤਰਨੀ ਸੀ, ਨੂੰ ਵਾਪਸ ਦਿੱਲੀ ਮੋੜ ਦਿੱਤਾ ਗਿਆ ਹੈ। ਉਡਾਣ ਤਕਨੀਕੀ ਸਮੱਸਿਆ ਕਾਰਨ ਉਡਾਣ ਭਰਨ ਤੋਂ ਬਾਅਦ ਦਿੱਲੀ ਵਾਪਸ ਆ ਗਈ। ਨਿਰੀਖਣ ਅਤੇ ਕਲੀਅਰੈਂਸ ਤੋਂ ਬਾਅਦ ਜਹਾਜ਼ ਨੇ ਨਿਰਧਾਰਤ ਕਾਰਜ ਜਾਰੀ ਰੱਖੇ। ਏਅਰ ਇੰਡੀਆ ਐਕਸਪ੍ਰੈਸ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ