ਐਸਡੀਆਰਐਫ ਵਲੋਂ ਉਤਰਾਖੰਡ ਹੈਲੀਕਾਪਟਰ ਹਾਦਸੇ ਵਿਚ 7 ਮੌਤਾਂ ਦੀ ਪੁਸ਼ਟੀ

ਦੇਹਰਾਦੂਨ, 15 ਜੂਨ - ਐਸਡੀਆਰਐਫ ਨੇ ਉਤਰਾਖੰਡ ਹੈਲੀਕਾਪਟਰ ਹਾਦਸੇ ਵਿਚ 7 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ 'ਚ ਹੈਲੀਕਾਪਟਰ ਦਾ ਪਾਇਲਟ ਸ਼ਾਮਿਲ ਹੈ।