JALANDHAR WEATHER

ਬੈਂਗਲੁਰੂ ਭਾਜੜ ਘਟਨਾਕ੍ਰਮ : ਕਰਨਾਟਕ ਸਰਕਾਰ ਵਲੋਂ ਕਈ ਪੁਲਿਸ ਅਧਿਕਾਰੀਆਂ 'ਤੇ ਐਕਸ਼ਨ

ਬੈਂਗਲੁਰੂ, 5 ਜੂਨ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਕੱਬਨ ਪਾਰਕ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ, ਸਟੇਸ਼ਨ ਹਾਊਸ ਮਾਸਟਰ, ਸਟੇਸ਼ਨ ਹਾਊਸ ਅਫਸਰ, ਏ.ਸੀ.ਪੀ., ਸੈਂਟਰਲ ਡਵੀਜ਼ਨ ਡੀ.ਸੀ.ਪੀ., ਕ੍ਰਿਕਟ ਸਟੇਡੀਅਮ ਇੰਚਾਰਜ, ਵਧੀਕ ਪੁਲਿਸ ਕਮਿਸ਼ਨਰ, ਪੁਲਿਸ ਕਮਿਸ਼ਨਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ