ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ

ਬਹਿਰਾਮਪੁਰ, 4 ਜੂਨ (ਪ੍ਰੋ. ਬਲਬੀਰ ਸਿੰਘ ਕਲਾ)-ਸਥਾਨਕ ਕਸਬਾ ਬਹਿਰਾਮਪੁਰ ਵਿਖੇ ਨਾਨਕੇ ਘਰ ਰਹਿੰਦੇ ਸਾਢੇ ਚਾਰ ਸਾਲਾ ਬੱਚੇ ਵੰਸ਼ ਦੀ ਛੱਪੜ ਵਿਚ ਡੁੱਬ ਕੇ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।