ਬੈਂਗਲੁਰੂ 'ਚ RCB ਦੀ ਜੇਤੂ ਪਰੇਡ ਦੌਰਾਨ ਮਚੀ ਭਗਦੜ, 7 ਦੀ ਮੌਤ

ਬੈਂਗਲੁਰੂ, 4 ਜੂਨ-ਬੈਂਗਲੁਰੂ 'ਚ RCB ਦੀ ਜੇਤੂ ਪਰੇਡ ਦੌਰਾਨ ਭਗਦੜ ਮਚ ਗਈ ਤੇ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਘਟਨਾ ਵਾਪਰੀ ਹੈ। ਭੀੜ ਉਤੇ ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਭਗਦੜ ਮਚੀ ਸੀ। ਜਸ਼ਨਾਂ ਵਿਚਾਲੇ ਮਾਤਮ ਛਾ ਗਿਆ ਹੈ।