ਆਈ.ਪੀ.ਐਲ. 2025 ਜੇਤੂ RCB ਟੀਮ ਐਮ ਚਿੰਨਾਸਵਾਮੀ ਸਟੇਡੀਅਮ ਲਈ ਰਵਾਨਾ

ਕਰਨਾਟਕ, 4 ਜੂਨ-IPL 2025 ਚੈਂਪੀਅਨ RCB ਟੀਮ ਐਮ ਚਿੰਨਾਸਵਾਮੀ ਸਟੇਡੀਅਮ ਲਈ ਰਵਾਨਾ ਹੋ ਗਈ ਹੈ। ਜਿਥੇ ਕਰਨਾਟਕ ਸਰਕਾਰ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। RCB ਨੇ ਕੱਲ੍ਹ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣੀ ਪਹਿਲੀ IPL ਟਰਾਫੀ ਜਿੱਤੀ ਸੀ।