JALANDHAR WEATHER

ਬੱਕਰਾ ਮੰਡੀ ਮਲੇਰਕੋਟਲਾ ਵਿਖੇ 9 ਬੱਕਰਿਆਂ ਦੀ ਕਰੰਟ ਲੱਗਣ ਨਾਲ ਮੌਤ

 ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ) - ਈਦ-ਉਲ-ਅਜ਼ਹਾ (ਬਕਰਾਈਦ) ਦਾ ਤਿਉਹਾਰ ਜੋ ਕਿ ਦੇਸ਼ ਭਰ ਵਿਚ 7 ਜੂਨ ਨੂੰ ਮਨਾਇਆ ਜਾਵੇਗਾ ਦੇ ਸੰਬੰਧ ਵਿਚ ਦਾਣਾ ਮੰਡੀ ਮਲੇਰਕੋਟਲਾ ਵਿਖੇ ਰਾਜਸਥਾਨ ਦੇ ਇਕ ਬੱਕਰਾ ਵਪਾਰੀ ਮੁਹੰਮਦ ਅਕਰਮ ਆਪਣੇ ਬੱਕਰਿਆਂ ਨੂੰ ਵੇਚਣ ਲਈ ਮਲੇਰਕੋਟਲਾ ਲੈ ਕੇ ਆਏ ਸਨ। ਅਕਰਮ ਖ਼ਾਨ ਨੇ ਦੱਸਿਆ ਕਿ ਉਸ ਦੀਆਂ 9 ਬੱਕਰਿਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ, ਜਿਸ ਕਾਰਨ ਉਸਦਾ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ