JALANDHAR WEATHER

ਸ਼ੁਭਮਨ ਗਿੱਲ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ- ਕੀਰਤ ਗਿੱਲ

ਅਬੋਹਰ, 28 ਮਈ (ਸੁਖਜੀਤ ਸਿੰਘ ਬਰਾੜ)-ਸ਼ੁਭਮਨ ਗਿੱਲ ਦੇਸ਼ ਵਾਸੀਆਂ ਦੀਆਂ ਉਮੀਦਾਂ ਉਤੇ ਖਰਾ ਉਤਰੇਗਾ। ਭਾਰਤ ਦੀ ਟੈਸਟ ਕ੍ਰਿਕਟ ਟੀਮ ਦੇ ਨਵ ਨਿਯੁਕਤ ਕਪਤਾਨ ਸੁਭਮਨ ਗਿੱਲ ਦੀ ਮਾ ਕੀਰਤ ਕੌਰ ਗਿੱਲ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈਨੂੰ ਮੇਰੇ ਪੁੱਤਰ ਉੱਤੇ ਮਾਣ ਹੈ ਉਹ ਦੇਸ਼ ਵਾਸੀਆਂ ਦਾ ਨਾਮ ਰੌਸ਼ਨ ਕਰੇਗਾ । ਇਸ ਮੌਕੇ ਸੁਭਮਨ ਗਿੱਲ ਦੇ ਫੁੱਫੜ ਸਰਬਜੀਤ ਸਿੰਘ ਬੱਬੂ ਸੰਧੂ, ਭੂਆ ਗੁਰਪ੍ਰੀਤ ਕੌਰ,ਤਮੰਨਾ ਸੰਧੂ ਵੀ ਹਾਜ਼ਰ ਸਨ 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ