ਨੋਇਡਾ : ਨਿੱਜੀ ਕੰਪਨੀ ਦੀ ਵਾਹਨ ਪਾਰਕਿੰਗ ਵਿਚ ਲੱਗੀ ਅੱਗ

ਨੋਇਡਾ (ਯੂ.ਪੀ.), 25 ਮਈ - ਨੋਇਡਾ ਸੈਕਟਰ 6 ਵਿਚ ਇਕ ਨਿੱਜੀ ਕੰਪਨੀ ਦੀ ਵਾਹਨ ਪਾਰਕਿੰਗ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਟੈਂਡਰ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ ਗਿਆ।