ਸਰਬ ਪਾਰਟੀ ਵਫ਼ਦ ਦੁਬਈ 'ਚ ਗੁਰੂ ਨਾਨਕ ਦਰਬਾਰ 'ਚ ਹੋਇਆ ਨਤਮਸਤਕ

ਦੁਬਈ, 23 ਮਈ-ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਦੀ ਅਗਵਾਈ ਵਿਚ ਸਰਬ ਪਾਰਟੀ ਵਫ਼ਦ ਦੁਬਈ ਵਿਚ ਗੁਰੂ ਨਾਨਕ ਦਰਬਾਰ ਵਿਚ ਨਤਮਸਤਕ ਹੋਇਆ।