ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਕੁਮਾਰ ਦਾ ਕਾਰਜਕਾਲ ਇਕ ਸਾਲ ਲਈ ਵਧਾਇਆ

ਨਵੀਂ ਦਿੱਲੀ, 20 ਮਈ-ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਕੁਮਾਰ ਡੇਕਾ ਦਾ ਕਾਰਜਕਾਲ 30.06.2025 ਤੋਂ ਬਾਅਦ ਜਾਂ ਅਗਲੇ ਹੁਕਮਾਂ ਤੱਕ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ।