16ਛੱਤੀਸਗੜ੍ਹ : ਆਈਟੀਬੀਪੀ ਦੁਆਰਾ ਆਪਣੀ ਕਿਸਮ ਦਾ ਪਹਿਲਾ ਪਸ਼ੂ ਹਸਪਤਾਲ ਕੀਤਾ ਗਿਆ ਕਾਰਜਸ਼ੀਲ
ਰਾਏਪੁਰ, 18 ਮਈ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਮੋਹਲਾ ਮਾਨਪੁਰ ਅੰਬਾਗੜ੍ਹ ਚੌਕੀ ਜ਼ਿਲ੍ਹੇ ਦੇ ਸੀਤਾਗਾਓਂ ਵਿਚ ਆਈਟੀਬੀਪੀ 27ਵੀਂ ਬਟਾਲੀਅਨ ਦੁਆਰਾ ਆਪਣੀ ਕਿਸਮ ਦਾ ਪਹਿਲਾ ਪਸ਼ੂ ਹਸਪਤਾਲ ਕਾਰਜਸ਼ੀਲ ਕੀਤਾ ਗਿਆ ਹੈ। ਆਈਟੀਬੀਪੀ ਅਨੁਸਾਰ ਇਸ...
... 1 hours 36 minutes ago