JALANDHAR WEATHER

ਪਾਕਿ ਗੋਲੀਬਾਰੀ 'ਚ ਸ਼ਹੀਦ ਹੋਏ ਫੌਜੀ ਦਿਨੇਸ਼ ਕੁਮਾਰ ਦੇ ਪਰਿਵਾਰ ਨੂੰ 4 ਕਰੋੜ ਰੁ. ਸਹਾਇਤਾ ਦਿੱਤੀ ਜਾਵੇਗੀ

ਪਲਵਲ, 15 ਮਈ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਦਿਨੇਸ਼ ਕੁਮਾਰ ਦੇ ਪਰਿਵਾਰ ਨੂੰ ਸਹਾਇਤਾ ਅਤੇ 4 ਕਰੋੜ ਰੁਪਏ ਦੇਵੇਗੀ। ਦਿਨੇਸ਼ ਦੇ ਪਿਤਾ ਦੁਆਰਾ ਦਾਨ ਕੀਤੀ ਗਈ ਜ਼ਮੀਨ 'ਤੇ ਇਕ ਪਾਰਕ ਬਣਾਇਆ ਜਾਵੇਗਾ ਅਤੇ ਇਸਦਾ ਨਾਮ ਆਪ੍ਰੇਸ਼ਨ ਸੰਧੂਰ ਦਿਨੇਸ਼ ਕੁਮਾਰ ਪਾਰਕ ਰੱਖਿਆ ਜਾਵੇਗਾ। ਮੈਂ ਉਸਦੀ ਯਾਦ ਵਿਚ ਇਕ ਪਿੰਡ ਦਾ ਨਾਮ ਦਿਨੇਸ਼ਪੁਰ ਰੱਖਣ ਦਾ ਵੀ ਪ੍ਰਸਤਾਵ ਰੱਖਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ