JALANDHAR WEATHER

ਪੁਲਿਸ ਤੇ ਗੈਂਗਸਟਰ ਵਿਚਕਾਰ ਫ਼ਾਇਰਿੰਗ

ਟੱਲੇਵਾਲ, (ਬਰਨਾਲਾ), 13 ਮਈ (ਸੋਨੀ ਚੀਮਾ) - ਅੱਜ ਤੜਕਸਾਰ ਜ਼ਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਦੀ ਪੁਲਿਸ ਅਤੇ ਨਾਮੀ ਗੈਂਗਸਟਰ ਵਿਚਕਾਰ ਫ਼ਾਇਰਿੰਗ ਹੋਈ, ਇਸ ਉਪਰੰਤ ਗੈਂਗਸਟਰ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ