JALANDHAR WEATHER

ਘਰ ਦੀ ਛੱਤ ’ਤੇ ਡਿੱਗਾ ਰਾਕੇਟ ਸ਼ੈੱਲ

ਸੁਜਾਨਪੁਰ, (ਕਪੂਰਥਲਾ), 10 ਮਈ (ਜਗਦੀਪ ਸਿੰਘ)- ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਭਨਵਾਲ ਵਿਖੇ ਇਕ ਘਰ ਦੀ ਛੱਤ ’ਤੇ ਰਾਕਟ ਸੈੱਲ ਡਿੱਗਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਵੇਰੇ ਕਰੀਬ ਪੰਜ ਵਜੇ ਇਹ ਰਾਕੇਟ ਸ਼ੈਲ ਇਕ ਘਰ ਦੀ ਛੱਤ ’ਤੇ ਡਿੱਗਾ, ਜਿਸ ਨਾਲ ਘਰ ਦੀ ਛੱਤ ’ਤੇ ਵੱਡਾ ਸੁਰਾਖ ਹੋ ਗਿਆ। ਪਰ ਕਿਸੇ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਪਿੰਡ ਦੇ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਵਲੋਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ