70 ਸਾਲ ਤੋਂ ਵੱਧ ਉਮਰ ਦੇ ਸਾਰੇ ਆਮਦਨ ਵਰਗਾਂ ਲਈ ਆਯੁਸ਼ਮਾਨ ਕਾਰਡ ਲਾਂਚ ਕੀਤੇ ਜਾਣਗੇ - ਦਿੱਲੀ ਸੀ.ਐਮ.

ਨਵੀਂ ਦਿੱਲੀ, 16 ਅਪ੍ਰੈਲ-70 ਸਾਲ ਤੋਂ ਵੱਧ ਉਮਰ ਦੇ ਸਾਰੇ ਆਮਦਨ ਵਰਗਾਂ ਲਈ ਦਿੱਲੀ ਵਿਚ ਆਯੁਸ਼ਮਾਨ ਕਾਰਡ ਲਾਂਚ ਕੀਤੇ ਜਾਣਗੇ। ਇਹ ਵਿਚਾਰ ਮੀਟਿੰਗ ਤੋਂ ਬਾਅਦ ਦਿੱਲੀ ਦੀ ਸੀ.ਐਮ. ਨੇ ਪ੍ਰਗਟ ਕੀਤੇ ਤੇ ਕਿਹਾ ਕਿ ਆਯੁਸ਼ਮਾਨ ਭਾਰਤ (ਯੋਜਨਾ) ਨੂੰ ਲਾਗੂ ਕਰਨ ਲਈ, ਜੋ ਕਿ ਦਿੱਲੀ ਨੂੰ ਸਾਲਾਂ ਦੀ ਉਡੀਕ ਤੋਂ ਬਾਅਦ ਪ੍ਰਾਪਤ ਹੋਈ ਹੈ, ਅਸੀਂ ਅੱਜ ਇਕ ਮੀਟਿੰਗ ਕੀਤੀ।